Saturday, April 21, 2012

Udaan (Punjabi)



ਦੁਨੀਆ ਦਸਦੀ ਕਿਵੇਂ ਜਿਊਣਾ, ਮਰਨਾ ਆਪੇ ਆ ਜਾਉਂਦਾ
ਦੁਨੀਆ ਆਖੇ ਜੋ ਨਈ ਕਰਨਾ, ਕਰਨਾ ਆਪੇ ਆ ਜਾਉਂਦਾ

ਨਫ਼ਰਤ ਤਾਂ ਹੈ ਜਗ ਬਣਾਈ, ਇਸ਼ਕ਼ ਕਰਨਾ ਆਪੇ ਆ ਜਾਉਂਦਾ
ਜਿਰਹ ਹੁੰਦੀ ਹੈ ਜਦ ਦਿਲ ਨਹੀਂ ਮਿਲਦੇ, ਗੱਲ ਕਰਨਾ ਆਪੇ ਆ ਜਾਉਂਦਾ

ਮਾਂ ਪਿਓ ਦਾ ਹੱਥ ਫ਼ਿਰ ਤੂੰ ਨਹੀਂ ਸੀ ਫੜਨਾ, ਕੇ ਤੁਰਨਾਂ ਆਪੇ ਆ ਜਾਉਂਦਾ
ਤੁਰਨਾਂ ਸਿੱਖਣਾ ਪੈਂਦਾ ਹੈ ਜੂਨ ਮਨੁੱਖੀ ਨੂੰ, ਮਨ ਨੂੰ ਉੱਡਣਾ ਆਪੇ ਆ ਜਾਉਂਦਾ

Duniya dasdii kinve jiuna, marna aape aa jaunda
Duniya aakhe jo nhi krna, oh krna aape aa jaunda

Nafrat taan hain jag banayi, ishq krna aape aa jaunda
Jirah hundi hain jadd dil nhi milde, gal karna aape aa jaunda

Maa pyo da hath fir tu nhi si phadna, je turrna aape aa jaaunda
Turrna sikhna penda e joon manukhi nu, mann nu udna aape aa jaunda

-Ravi Khurana

No comments: